Politics
ਵਾਂਟੇਡ ਸਮੱਗਲਰ ਰਾਜਿੰਦਰ ਪੁਲਿਸ ਨੇ ਕੀਤਾ ਕਾਬੂ
ਖਾਲਸਾ ਲਿਬਰੇਸ਼ਨ ਫਰੰਟ ਨਾਲ ਸੀ ਸੰਬੰਧ

ਵਾਂਟੇਡ ਸਮੱਗਲਰ ਰਾਜਿੰਦਰ ਪੁਲਿਸ ਨੇ ਕੀਤਾ ਕਾਬੂ
ਇੱਕ ਪੁਲਿਸ ਵਾਲਾ ਵੀ ਕੀਤਾ ਗ੍ਰਿਫਤਾਰ
ਖਾਲਸਾ ਲਿਬਰੇਸ਼ਨ ਫਰੰਟ ਨਾਲ ਸੀ ਸੰਬੰਧ
26 ਅਗਸਤ :ਪੰਜਾਬ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ,ਮਸ਼ਹੂਰ ਤੇ ਵਾਂਟੇਡ ਸਮੱਗਲਰ ਰਾਜਿੰਦਰ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ ,ਰਾਜਿੰਦਰ ਨਾਲ ਇੱਕ ਪੁਲਿਸ ਵਾਲਾ ਵੀ ਸ਼ਾਮਿਲ ਸੀ ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ।ਨਸ਼ਾ ਤਸਕਰੀ ਅਤੇ ਡਰੱਗ ਕਾਰੋਬਾਰੀ ਰਾਜਿੰਦਰ ਦੀ ਪੁਲਿਸ ਨੂੰ ਤਲਾਸ਼ ਸੀ। ਸਰਕਾਰ ਵੱਲੋਂ ਬੈਨ ਕੀਤੀ ਗਈ ਖਾਲਸਾ ਲਿਬਰੇਸ਼ਨ ਫਰੰਟ ਨਾਲ ਵੀ ਇਸਦੇ ਸੰਬੰਧ ਸਨ।
ਮੌਕੇ ਤੇ ਰਾਜਿੰਦਰ ਕੋਲੋਂ 1 ਪਿਸਟਲ 32 ਬੋਰ ,4 ਜਿੰਦਾ ਕਾਰਤੂਸ ਅਤੇ 530 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ,ਜਿਸਦੀ ਜਾਣਕਾਰੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦਿੱਤੀ।
Continue Reading