Connect with us

Punjab

ਬੇਰੋਜ਼ਗਾਰੀ ਦਾ ਕੀ ਹੈ ਮੁੱਖ ਕਾਰਨ…

Published

on

ਬੇਰੋਜ਼ਗਾਰੀ ਜੋ ਕਿ ਪੰਜਾਬ ਦੇ ਵਿੱਚ ਮਧੂ-ਮੱਖੀਆਂ ਦੀ ਤਰ੍ਹਾਂ ਘੁੰਮ ਰਹੀ ਹੈ| ਤੁਹਾਨੂੰ ਦੱਸ ਦੇਈਏ ਕਿ ਇਸ ਬੇਰੋਜਗਾਰੀ ਕਾਰਨ ਪੰਜਾਬ ਦੇ ਵਿਚ ਬਹੁਤ ਕੁਝ ਬਿਖ਼ਰ ਰਿਹਾ ਹੈ| ਜਿਵੇ ਕਿ ਰੋਜ਼ਗਾਰ ਨਾ ਹੋਣ ਕਾਰਨ ਨੌਜਵਾਨ ਨਸ਼ਿਆਂ ਤੇ ਲੱਗ ਰਹੇ ਹਨ, ਚੋਰੀਆਂ ਠੱਗੀਆਂ ਮਾਰ ਰਹੇ ਹਨ| ਪੰਜਾਬ ਦੇ ਵਿਚ ਲੋਕ ਇਹਨਾਂ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੋਜਵਾਗ ਘੁੰਮ ਰਹੇ ਹਨ|

ਦੂਜਾ ਇਸ ਦਾ ਇਹ ਵੀ ਕਾਰਨ ਹੈ ਕਿ ਰੋਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਪੰਜਾਬ ਛੱਡ ਕੇ ਬਾਹਰਲੇ ਮੁਲਖਾਂ ਨੂੰ ਭੱਜ ਰਹੇ ਹਨ| ਜੇ ਕੀਤੇ ਉਹਨਾਂ ਨੂੰ ਪੰਜਾਬ ਦੇ ਵਿੱਚ private job ਮਿਲਦੀ ਵੀ ਹੈ ਤਾ ਉਸ ਦੀ salery ਘੱਟ ਹੁੰਦੀ ਹੈ ਤੇ ਕੰਮ ਜਿਆਦਾ ਜਿਸ ਤੋਂ ਬੰਦਾ ਬਹੁਤ ਤੰਗ ਆ ਜਾਂਦਾ ਹੈ| ਜਦ ਕਿ ਓਹਨਾ ਨੂੰ ਕਦੇ ਵੀ ਉਹਨਾਂ ਦੇ ਕੰਮ ਮੁਤਾਬਿਕ ਪੈਸੇ ਨਹੀਂ ਮਿਲਦੇ ਹਨ|