Punjab
ਸੜਕ ‘ਤੇ ਜ਼ਖਮੀ ਹਾਲਤ ‘ਚ ਪਈ ਬਜ਼ੁਰਗ ਔਰਤ ਦੇ ਸਿਰ ‘ਚ ਪਏ ਕੀੜੇ
ਮੁਕਤਸਰ ਸਾਹਿਬ ‘ਚ ਬੁੱਢਾ ਗੁੱਜ਼ਰ ਰੋਡ ਦੇ ਆਸ ਪਾਸ ਇੱਕ ਬੁਜ਼ਰਗ ਲਾਵਾਰਿਸ ਔਰਤ ਮਿਲੀ। ਜੋ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਅਤੇ ਉਸਦੇ ਸਿਰ ਵਿੱਚ ਕੀੜੇ ਪਏ ਸਨ। ਜਾਣਕਾਰੀ ਮਤਾਬਿਕ ਉਸਦੇ ਪਰਿਵਾਰ ਵਾਲਿਆ ਨੇ ਉਸਨੂੰ ਉੱਥੇ ਧੁੱਪ ਵਿੱਚ ਸੜਨ ਲਈ ਛੱਡ ਦਿੱਤਾ

ਸੜਕ ਤੋਂ ਮਿਲੀ ਇੱਕ ਬਜ਼ੁਰਗ ਔਰਤ
ਘਰ ਤੋਂ ਬਾਹਰ ਤਪਦੀ ਧੁੱਪ \’ਚ ਪਈ ਸੀ ਬਜ਼ੁਰਗ ਔਰਤ
ਹਾਲਤ ਖਰਾਬ ਹੋਣ ਕਾਰਨ ਬੁਜ਼ੁਰਗ ਦੇ ਸਿਰ \’ਚ ਪਏ ਸਨ ਕੀੜੇ
ਜਖ਼ਮੀ ਹੋਣ ਕਾਰਨ ਬਜ਼ੁਰਗ ਨੂੰ ਹਸਪਤਾਲ \’ਚ ਕੀਤਾ ਗਿਆ ਭਰਤੀ
ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ
ਕੀ ਇਹ ਹੈ ਮਮਤਾ ਦਾ ਸਿਲ੍ਹਾ ?
ਮੁਕਤਸਰ, 16 ਅਗਸਤ (ਅਸ਼ਫਾਕ ਢੁੱਡੀ): ਮੁਕਤਸਰ ਸਾਹਿਬ \’ਚ ਬੁੱਢਾ ਗੁੱਜ਼ਰ ਰੋਡ ਦੇ ਆਸ ਪਾਸ ਇੱਕ ਬੁਜ਼ਰਗ ਲਾਵਾਰਿਸ ਔਰਤ ਮਿਲੀ। ਜੋ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਅਤੇ ਉਸਦੇ ਸਿਰ ਵਿੱਚ ਕੀੜੇ ਪਏ ਸਨ। ਜਾਣਕਾਰੀ ਮਤਾਬਿਕ ਉਸਦੇ ਪਰਿਵਾਰ ਵਾਲਿਆ ਨੇ ਉਸਨੂੰ ਉੱਥੇ ਧੁੱਪ ਵਿੱਚ ਸੜਨ ਲਈ ਛੱਡ ਦਿੱਤਾ ਸੀ। ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਖ਼ਮੀ ਔਰਤ ਨੂੰ ਸਿਵਲ ਹਸਪਤਾਲ \’ਚ ਭਰਤੀ ਕਰਵਾ ਦਿੱਤਾ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Continue Reading