Business
ਜਰਮਨੀ ਦੇ Hesse ਸਟੇਟ ਦੇ ਖ਼ਜ਼ਾਨਾ ਮੰਤਰੀ ਨੇ ਕੀਤੀ ਖ਼ੁਦਕਸ਼ੀ

ਲਾਸ਼ ਰੇਲਵੇ ਟਰੈਕ ਨੇੜਿਓਂ ਮਿਲ਼ੀ, ਕੋਰੋਨਾ ਕਾਰਨ ਪ੍ਰੇਸ਼ਾਨੀ ਮੰਨਿਆ ਜਾ ਰਿਹਾ ਕਾਰਣ
ਜਰਮਨੀ ਦੇ Hesse ਸੂਬੇ ਦੇ finance minister Thomas Schaefer ਦੀ ਲਾਸ਼ ਰੇਲਵੇ ਟਰੈਕ ਤੋਂ ਮਿਲਣ ਕਾਰਣ ਦੇਸ਼ ਚ ਸਨਸਨੀ ਫੈਲ ਗਈ ਹੈ। Schaefer ਜਰਮਨੀ ਦੀ ਆਰਥਿਕ ਰਾਜਧਾਨੀ ਮੰਨੇ ਜਾਣ ਵਾਲੇ ਸ਼ਹਿਰ Frankfurt ਦੀ ਸਟੇਟ Hesse ਦੇ ਖ਼ਜ਼ਾਨਾ ਮੰਤਰੀ ਸੰਨ ਅਤੇ ਉਹਨਾਂ ਦੀ ਮੌਤ ਨੂੰ ਖ਼ੁਦਕਸ਼ੀ ਵਜੋਂ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ Schaefer ਵਲੋਂ ਕੋਰੋਨਾ ਕਰਕੇ ਆਰਥਿਕ ਮੰਦੀ ਕਾਰਣ ਅਜਿਹਾ ਕਦਮ ਪੁੱਟਿਆ ਗਿਆ ਹੋ ਸਕਦਾ ਹੈ।