Connect with us

News

ਕੀ ਤੁਸੀਂ ਵੀ ਹੋ GEN Z ਜਾਣੋ ਇਸ ਖ਼ਬਰ ਰਾਹੀ

Published

on

Gen Z  ਸ਼ਬਦ ਜੋ ਨੇਪਾਲ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾ ਦੇ ਚਲਦੇ ਸੁਰਖਿਆ ਵਿੱਚ ਹੈ। ਅਓ ਤੁਦਾਨੁ ਦਸਦੇ ਹਾਂ ਕਿ Gen Z  ਕਿਸ ਨੂੰ ਕਹਿੰਦੇ ਹਨ।

Gen Z ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਹਾ ਜਾਂਦਾ ਹੈ, ਇਹ 1997 ਤੋਂ 2012 ਦੇ ਦਰਮਿਆਨ ਜੰਮੀ ਪੀੜ੍ਹੀ ਹੈ। ਇਹ ਉਹ ਜਨਰੇਸ਼ਨ ਹੈ ਜੋ ਜਨਮ ਤੋਂ ਹੀ ਡਿਜ਼ੀਟਲ ਦੁਨੀਆ ਵਿੱਚ ਵਧੀ ਹੈ।

Gen Z ਦੀ ਜ਼ਿੰਦਗੀ ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਸਮਾਰਟਫੋਨ ਨਾਲ ਜੁੜੀ ਹੋਈ ਹੈ। ਜਾਣਕਾਰੀ ਦੀ ਦੁਨੀਆ ਇਨ੍ਹਾਂ ਲਈ ਇਕ ਕਲਿਕ ਤੇ ਉਪਲਬਧ ਹੈ। ਯੂਟਿਊਬ ਤੋਂ ਲੈ ਕੇ ਇੰਸਟਾਗ੍ਰਾਮ ਰੀਲਜ਼ ਤੱਕ, ਹਰ ਪਲੇਟਫਾਰਮ ’ਤੇ ਇਹ ਜਨਰੇਸ਼ਨ ਆਪਣੀ ਪਹਚਾਣ ਬਣਾ ਰਹੀ ਹੈ।

ਸਿੱਖਿਆ ਦੀ ਗੱਲ ਕਰੀਏ ਤਾਂ Gen Z  ਵਿਦਿਆਰਥੀ career-oriented ਹਨ ਅਤੇ ਨਵੀਂ skills ਸਿੱਖਣ ਵਿੱਚ ਦਿਲਚਸਪੀ ਰੱਖਦੇ ਹਨ। AI, coding, ਡਿਜ਼ੀਟਲ ਮਾਰਕੇਟਿੰਗ ਵਰਗੇ ਖੇਤਰ ਇਨ੍ਹਾਂ ਦੀ ਪਸੰਦ ਬਣ ਰਹੇ ਹਨ।

Gen Z ਸਮਾਜਿਕ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਬੋਲਦੀ ਹੈ—ਚਾਹੇ ਗੱਲ ਅਲੇ ਦੁਆਲੇ ਦੇ ਮੋਹੋਲ ਦੀ ਹੋਵੇ, ਸਮਾਨਤਾ ਦੀ ਜਾਂ ਮਾਨਸਿਕ ਸਿਹਤ ਦੀ। Gen Z ਉਹ ਆਵਾਜ਼ ਹਨ ਜੋ ਨਵੀਂ ਸੋਚ ਲੈ ਕੇ ਆ ਰਹਾ ਹਨ।