Connect with us

Uncategorized

ਅਦਾਕਾਰ RAJ KUMAR RAO ਫਸੇ ਮੁਸ਼ਕਲ ‘ਚ

Published

on

BOLLYWOOD ਅਦਾਕਾਰ RAJ KUAMR RAO  ਫਸੇ ਵੱਡੀ ਮੁਸ਼ਕਲ ‘ਚ ਓਨ੍ਹਾ ਵਿੱਰੁਧ ਜਲੰਧਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਲੰਧਰ ਦੇ ਜੇਐਮਆਈਸੀ ਜੱਜ ਸ੍ਰੀਜਨ ਸ਼ੁਕਲਾ ਦੀ ਅਦਾਲਤ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ‘ਬਹਨ ਹੋਗੀ ਤੇਰੀ ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਆਤਮ ਸਮਰਪਣ ਕੀਤਾ। ਅਦਾਲਤ ਵਿੱਚ ਪੇਸ਼ ਨਾ ਹੋਣ ‘ਤੇ ਰਾਓ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ, ਕਿ ਰਾਓ ਉਸ ਪਤੇ (ਪ੍ਰੇਮ ਨਗਰ ਗੁੜਗਾਓਂ) ‘ਤੇ ਨਹੀਂ ਰਹਿੰਦੇ ਜਿਸ ‘ਤੇ ਅਦਾਲਤ ਵੱਲੋਂ ਸੰਮਨ ਭੇਜੇ ਗਏ मठ। ਵਰਤਮਾਨ ਵਿੱਚ ਉਹ ਅੰਧੇਰੀ ਵੈਸਟ ਵਿੱਚ (ਮੁੰਬਈ) ਵਿੱਚ ਰਹਿੰਦਾ ਹਨ। ਇਸ ਲਈ, ਸੰਮਨ ਨਾ ਮਿਲਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਮਾਮਲਾ ਉਸਦੇ ਮੁਵੱਕਿਲ ਦੇ ਧਿਆਨ ਵਿੱਚ ਆਇਆ, ਤਾਂ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਅਤੇ ਰਾਓ ਨੂੰ ਜ਼ਮਾਨਤ ਦੇ ਦਿੱਤੀ।

2017 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਬਹਿਨ ਹੋਗੀ ਤੇਰੀ' ਦੇ ਇੱਕ ਪੋਸਟਰ ਵਿੱਚ ਸ਼ਿਵ ਦੇ ਪਹਿਰਾਵੇ ਵਿੱਚ ਦਿਖਾਈ ਦੇਣ 'ਤੇ ਜਲੰਧਰ ਦੇ ਇੱਕ ਨਿਵਾਸੀ ਨੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਰਾਓ ਨੇ ਭਗਵਾਨ ਸ਼ਿਵ ਦੇ ਬਾਈਕ 'ਤੇ ਬੈਠੇ ਅਵਤਾਰ ਨੂੰ ਇੱਕ ਨਵਾਂ ਮੋੜ ਦਿੱਤਾ ਸੀ। ਜਿਸਦੇ ਚਸਦੇ ਓਨ੍ਹਾ ਵਿਰੁਧ ਇਹ ਸ਼ਿਕਾਇਤ ਦਰਜ ਕਰਵਾਈ ਸੀ।

Continue Reading