Uncategorized
BYE ELECTION: ਚੱਬੇਵਾਲ ਤੋਂ AAP ਦੇ ਇਸ਼ਾਂਕ ਚੱਬੇਵਾਲ ਦੀ ਜਿੱਤ

ਤੁਹਾਨੂੰ ਦੱਸ ਦੇਈਏ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜਾ ਆ ਗਿਆ ਹੈ । ਚੱਬੇਵਾਲ ਤੋਂ AAP ਦੇ ਇਸ਼ਾਂਕ ਚੱਬੇਵਾਲ ਦੀ ਜਿੱਤ ਹੋ ਗਈ ਹੈ ।
ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪਹਿਲਾ ਰੁਝਾਨ ਵੀ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ਼ਾਂਕ ਚੱਬੇਵਾਲ ਦੀ ਲਗਭਗ ਜਿੱਤ ਹੋ ਗਈ ਹੈ ।ਚੱਬੇਵਾਲ ਦੇ ਪਿੰਡ ਖੁਸ਼ੀਆਂ ‘ਚ ਢੋਲ ਵਜਾਏ ਜਾ ਰਹੇ ਹਨ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਜਾ ਰਿਹਾ ਹੈ ।
ਕਿੰਨੀਆਂ ਵੋਟਾਂ ਨਾਲ ਜਿੱਤ ਕੀਤੀ ਹਾਸਲ
ਇਸ਼ਾਂਕ ਚੱਬੇਵਾਲ ਨੂੰ 50278 ਕੁੱਲ ਵੋਟਾਂ ਮਿਲੀਆਂ ਹਨ । 28337 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ।