ਪੰਜਾਬਣ ਮੁੱਕੇਬਾਜ਼ ਸਿਮਰਨ ਜੀਤ ਕੌਰ ਓਲੰਪਿਕ ਖੇਡਾਂ ਲਈ qualify ਕਰ ਗਈ ਹੈ। ਦੂਜੇ ਨੰਬਰ ਦੀ ਮੰਗੋਲ਼ੀਅਨ ਮੁੱਕੇਬਾਜ਼ ਨੂੰ ਹਰਾ ਕੇ ਸਿਮਰਨ ਜੀਤ ਨੇ 60 ਕਿੱਲੋ Asia Oceania qualifier ਚ ਜਗਹ ਬਣਾਈ। ਟੋਕੀਓ ਓਲੰਪਿਕ ਚ ਐਂਟਰੀ ਲੈਣ ਵਾਲ਼ੀ ਸਿਮਰਨ 8ਵੀਂ ਭਾਰਤੀ ਮੁੱਕੇਬਾਜ਼ ਹੈ।
Simranjeet Kaur qualifies for Tokyo Olympics