Connect with us

Gaming

ਚਕਰ ਪਿੰਡ ਦੀ ਸਿਮਰਨਜੀਤ ਕੌਰ ਨੇ ਮੁੱਕੇਬਾਜ਼ੀ ਚ ਕੀਤਾ ਓਲੰਪਿਕ ਲਈ qualify

Published

on

ਪੰਜਾਬਣ ਮੁੱਕੇਬਾਜ਼ ਸਿਮਰਨ ਜੀਤ ਕੌਰ ਓਲੰਪਿਕ ਖੇਡਾਂ ਲਈ qualify ਕਰ ਗਈ ਹੈ। ਦੂਜੇ ਨੰਬਰ ਦੀ ਮੰਗੋਲ਼ੀਅਨ ਮੁੱਕੇਬਾਜ਼ ਨੂੰ ਹਰਾ ਕੇ ਸਿਮਰਨ ਜੀਤ ਨੇ 60 ਕਿੱਲੋ Asia Oceania qualifier ਚ ਜਗਹ ਬਣਾਈ। ਟੋਕੀਓ ਓਲੰਪਿਕ ਚ ਐਂਟਰੀ ਲੈਣ ਵਾਲ਼ੀ ਸਿਮਰਨ 8ਵੀਂ ਭਾਰਤੀ ਮੁੱਕੇਬਾਜ਼ ਹੈ।

Simranjeet Kaur qualifies for Tokyo Olympics