Connect with us

News

ਚੰਡੀਗੜ੍ਹ ‘ਚ ਕੋਰੋਨਾ ਦੇ ਆਏ 3 ਨਵੇਂ ਮਾਮਲੇ

Published

on


ਚੰਡੀਗੜ੍ਹ, 09 ਮਈ: ਕੋਰੋਨਾ ਨੇ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਭਾਰਤ ਉਤੇ ਵੀ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ। ਦਿਨੋਂ ਦਿਨ ਕੋਰੋਨਾ ਦੇ ਕੇਸ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦਈਏ ਚੰਡੀਗੜ੍ਹ ਦੇ ਵਿੱਚ ਸ਼ਨੀਵਾਰ ਨੂੰ 3 ਨਵੇਂ ਮਾਮਲੇ ਆਏ ਹਨ। ਇਹ ਤਿੰਨੋਂ ਪੀੜਤ ਬਾਪੂ ਧਾਮ ਕਲੋਨੀ ਦੇ ਹਨ।