Connect with us

Amritsar

ਪੰਜਾਬ ਦੇ ਮੁੱਖਮੰਤਰੀ ਨੇ ਪੇਸ਼ ਕੀਤਾ ਆਪਣਾ ਤਿੰਨ ਸਾਲਾ ‘ਰਿਪੋਰਟ ਕਾਰਡ’

Published

on

16 march : ਮੁੱਖਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਅਹਿਮ ਫ਼ੈਸਲੇ ਲਏ। ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਦਾ ਹੈ।

  1. ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ – ਕੈਪਟਨ
  2. ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਜਲਦ ਕੀਤੀ ਜਾਏਗੀ- ਕੈਪਟਨ
  3. ਕਰਤਾਰਪੁਰ ਲਾਂਘਾ ਕੁਝ ਸਮੇਂ ਲਈ ਹੀ ਬੰਦ ਕੀਤਾ ਗਿਆ ਹੈ – ਕੈਪਟਨ
  4. ਸੂਬੇ ਦੀ ਬੇਹਤਰੀ ਲਈ ਅਸੀਂ ਪੂਰੀ ਮਿਹਨਤ ਨਾਲ ਕੱਮ ਕਰ ਰਹੇ ਹਾਂ – ਕੈਪਟਨ
  5. ਬਿਜਲੀ ਦੇ ਰੇਟਾਂ ‘ਚ ਕਟੌਤੀ ਕਰਾਂਗੇ – ਕੈਪਟਨ
  6. ਅਗਲੇ ਦੋ ਸਾਲ ‘ਚ ਇੱਕ ਲੱਖ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ – ਕੈਪਟਨ
  7. 2022 ਚੋਣਾਂ ਜ਼ਰੂਰ ਲੜਾਗਾ – ਕੈਪਟਨ
  8. ਨਵਜੋਤ ਸਿੰਘ ਸਿੱਧੂ ਪੱਕੇ ਕਾਂਗਰਸੀ – ਕੈਪਟਨ