Connect with us

Amritsar

ਫੇਸ ਮਾਸਕਾਂ ਦੀ ਕਾਲਾਬਜ਼ਾਰੀ

Published

on

18 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਦਵਾਈ ਵਿਕਰੇਤਾਵਾਂ ਵਲੋਂ ਬਲੈਕ ਵਿੱਚ ਮਾਸਕ ਵੇਚੇ ਜਾ ਰਹੇ ਹਨ। ਇਸ ਮਾਮਲੇ ਵਿੱਚ ਸਿਹਤ ਵਿਭਾਗ ਵਲੋਂ ਬਠਿੰਡਾ ਦੇ ਕੁਝ ਮੈਡੀਕਲ ਸਟੋਰਾਂ ਤੇ ਛਾਪੇ ਮਾਰੇ ਗਏ ਤੇ ਬਿਨਾਂ ਬਿੱਲ ਵਾਲੇ 105 ਮਾਸਕ ਬਰਾਮਦ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਡਰੱਗ ਇੰਸਪੈਕਟਰ ਵਲੋਂ ਮਾਸਕ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਉਸਦੇ ਦੂਸਰੇ ਹੀ ਪਾਸੇ ਮੈਡੀਕਲ ਸਟੋਰ ਦੇ ਦੁਕਾਨਦਾਰ ਵਲੋਂ ਇਸ ਨੂੰ ਰੁਟੀਨ ਦੀ ਚੈਕਿੰਗ ਦੱਸਿਆ ਗਿਆ ਹੈ ਕਿ ਉਸ ਨੇ ਇਹ ਮਾਸਕ ਸਮਾਜ ਸੇਵਾ ਲਈ ਰੱਖੇ ਸਨ।