Connect with us

Punjab

ਜੇਲ੍ਹ ਵਿੱਚ ਬੰਦ 9 ਕੈਦੀਆਂ ਕੋਲੋਂ 10 ਮੋਬਾਈਲ ਬਰਾਮਦ

Published

on

PUNJAB : ਕੇਂਦਰੀ ਜੇਲ੍ਹ ਵਿੱਚ 3 ਬੈਰਕਾਂ ਵਿੱਚ ਚੈਕਿੰਗ ਦੌਰਾਨ ਕੈਦੀਆਂ ਕੋਲੋਂ 9 ਮੋਬਾਈਲ ਫੋਨ ਬਰਾਮਦ ਹੋਏ ਹਨ|

ਇਹ ਚੈਕਿੰਗ ਰਾਤ ਨੂੰ ਕੀਤੀ ਗਈ ਜਿਸ ਦੌਰਾਨ ਇਹ ਮੋਬਾਇਲ ਫੋਨ ਬਰਾਮਦ ਹੋਏ| ਮੋਬਾਈਲ ਬਰਾਮਦ ਹੋਣ ਤੋਂ ਬਾਅਦ ਇਸਲਾਮਾਬਾਦ ਥਾਣੇ ‘ਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਚੈਕਿੰਗ ਦੌਰਾਨ ਬਰਾਮਦ ਹੋਏ ਮੋਬਾਈਲਾਂ ਦੇ ਅਸਲ ਮਾਲਕ 90 ਫ਼ੀਸਦੀ ਕੈਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜੇਕਰ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਛੁਪੇ ਹੋਏ ਮੋਬਾਈਲ ਬਰਾਮਦ ਹੋ ਜਾਂਦੇ ਹਨ| ਜੇਲ੍ਹ ਸਟਾਫ਼ ਵੱਲੋਂ ਰੋਜ਼ਾਨਾ ਬੈਰਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ।