Connect with us

Corona Virus

ਜਲੰਧਰ ਵਿੱਚ ਕੋਰੋਨਾ ਦੇ 16 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ ਹੋਈ 105

Published

on

ਜਲੰਧਰ, 1 ਮਈ: ਜਲੰਧਰ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਅੱਜ ਭਾਵ ਸ਼ੁੱਕਰਵਾਰ ਨੂੰ 16 ਹੋਰ ਜੀ ਮਾਮਲੇ ਸਾਹਮਣੇ ਆਏ ਹਨ ਜਿਸਦੇ ਕਰਕੇ ਹੁਣ ਜਲੰਧਰ ਦੇ ਵਿੱਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 105 ਹੋ ਚੁੱਕੀ ਹੈ। ਇਸਦੀ ਜਾਣਕਾਰੀ ਨੋਡਲ ਅਫ਼ਸਰ ਟੀ. ਪੀ ਸਿੰਘ ਵੱਲੋਂ ਦਿੱਤੀ ਗਈ। ਇਨ੍ਹਾਂ ਨੇ ਅੱਗੇ ਦੱਸਿਆ ਕਿ 1 ਪੀੜਤ ਹਜ਼ੂਰ ਸਾਹਿਬ ਤੋਂ ਸੰਬੰਧਿਤ ਹੈ ਅਤੇ 2 ਪੀੜਤ ਪੁਰਾਣੇ ਪਾਜ਼ਿਟਿਵ ਮਰੀਜ਼ ਨਾਲ ਸੰਬੰਧਿਤ ਹਨ, 1 ਪੀੜਤ ਰਾਜਸਥਾਨ ਤੋ ਪਰਤਿਆ ਹੈ, 5 ਸੈਂਟਰ ਟਾਊਨ ਤੋ ਸੰਬੰਧਿਤ ਹਨ ਅਤੇ ਬਾਕੀਆਂ ਦੀ ਜਾਣਕਾਰੀ ਲਭੀ ਜਾ ਰਹੀ ਹੈ ਕਿ ਓਹਨਾ ਨੂ ਕੋਰੋਨਾ ਕਿਵੇਂ ਹੋਇਆ।

Continue Reading
Click to comment

Leave a Reply

Your email address will not be published. Required fields are marked *