Uncategorized
ਮੁਕਤਸਰ ਵਿਖੇ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ
ਜ਼ਿਲ੍ਹਾ ਮੁਕਤਸਰ ਵਿਖੇ ਕੋਰੋਨਾ ਦੇ ਕੁੱਲ 355 ਮਾਮਲੇ ਦਰਜ

ਮੁਕਤਸਰ, 13 ਅਗਸਤ (ਅਸ਼ਫਾਕ ਢੁੱਡੀ): ਕੋਰੋਨਾ ਦਾ ਕਹਿਰ ਦੇਸ਼ ਦੁਨੀਆ ਦੇ ਵਿੱਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਮੁਕਤਸਰ ਵਿਖੇ ਵੀ ਅੱਜ ਭਾਵ ਵੀਰਵਾਰ ਨੂੰ 18 ਨਵੇਂ ਮਾਮਲੇ ਦਰਜ ਕੀਤੇ ਗਏ। ਜਿਸਦੇ ਨਾਲ ਮੁਕਤਸਰ ਵਿਖੇ ਕੋਰੋਨਾ ਦੇ ਕੁੱਲ ਮਾਮਲੇ 102 ਹੋ ਗਏ ਹਨ।
ਹੁਣ ਤਕ ਜ਼ਿਲ੍ਹਾ ਮੁਕਤਸਰ ਵਿਖੇ ਕੋਰੋਨਾ ਦੇ ਕੁੱਲ ਮਾਮਲੇ 355 ਦਰਜ ਕੀਤੇ ਗਏ ਹਨ ਜਦਕਿ 250 ਲੋਕ ਕੋਰੋਨਾ ਮਹਾਂਮਾਰੀ ਨੂੰ ਮਾਤ ਵੀ ਦੇ ਚੁਕੇ ਹਨ ਅਤੇ ਹੁਣ ਇਸ ਜ਼ਿਲ੍ਹੇ ਵਿਖੇ ਕੁੱਲ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।
Continue Reading