Connect with us

Jalandhar

ਜਲੰਧਰ ਵਿੱਚ ਕੋਰੋਨਾ ਦੇ ਵਧੇ 2 ਹੋਰ ਮਰੀਜ਼, ਕੁੱਲ ਗਿਣਤੀ ਹੋਈ 48

Published

on

ਜਲੰਧਰ, 20 ਅਪ੍ਰੈਲ: ਕੋਰੋਨਾ ਨੇ ਦੇਸ਼ ਵਿਦੇਸ਼ ਚ ਹਾਹਾਕਾਰਮ ਮਚਾਈ ਹੋਈ ਹੈ। ਜਿਸਦਾ ਪ੍ਰਕੋਪ ਪੰਜਾਬ ਵਿੱਚ ਵੀ ਦੇਖਿਆ ਜਾ ਰਿਹਾ ਹੈ। ਲਗਾਤਾਰ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦੱਸ ਦਈਏ ਜਲੰਧਰ ਚ ਅੱਜ ਭਾਵ ਐਤਵਾਰ ਨੂੰ ਮਖਡੂਮਪੁਰਾ ਦਾ ਰਹਿਣ ਵਾਲਾ 35 ਸਾਲਾਂ ਵਿਅਕਤੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਹ ਅਖਬਾਰ ਦੇ ਡੈਸਕ ਤੇ ਕੰਮ ਕਰਦਾ ਸੀ। ਹੁਣ ਜਲੰਧਰ ਵਿੱਚ ਕੋਰੋਨਾ ਦੇ ਕੁੱਲ 48 ਮਾਮਲੇ ਹੋ ਚੁੱਕੇ ਹਨ।

Continue Reading
Click to comment

Leave a Reply

Your email address will not be published. Required fields are marked *