Connect with us

News

ਚੰਡੀਗੜ੍ਹ ਵਿੱਚ ਕੋਰੋਨਾ ਦੇ ਆਏ 2 ਹੋਰ ਨਵੇਂ ਮਾਮਲੇ

Published

on

ਚੰਡੀਗੜ੍ਹ, 14 ਮਈ : ਚੰਡੀਗੜ੍ਹ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਬਾਪੂ ਧਾਮ ਕਾਲੋਨੀ ਤੋਂ ਇੱਕ 7 ਸਾਲ ਦਾ ਬੱਚਾ ਅਤੇ 76 ਸਾਲ ਦਾ ਵਿਅਕਤੀ ਕੋਰੋਨਾ ਪਾਜ਼ਿਟਿਵ ਪਾੲੇ ਗਏ ਹਨ।