Connect with us

Uncategorized

ਜੇਲ੍ਹ ‘ਚ ਬੰਦ 22 ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ, ਜੇਲ੍ਹ ਪ੍ਰਸ਼ਾਸਨ ‘ਚ ਮਚੀ ਹਫੜਾ ਦਫੜੀ

ਇਸ ਸ਼ਹਿਰ ਦੇ ਜੇਲ੍ਹ ‘ਚ ਬੰਦ 22 ਕੈਦੀ ਆਏ ਕੋਰੋਨਾ ਪਾਜ਼ੀਟਿਵ ਪ੍ਰਸ਼ਾਸਨ ‘ਚ ਮਚੀ ਹਫੜਾ ਦਫੜੀ

Published

on

29 ਅਗਸਤ: ਕੋਰੋਨਾ ਕਹਿਰ ਪੰਜਾਬ ਵਿੱਚ ਲਗਾਤਾਰ ਜਾਰੀ। ਜ਼ਿਲ੍ਹਾ ਮੁਕਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਮੁਕਤਸਰ ਜੇਲ੍ਹ ਵਿੱਚ ਬੰਦ 22 ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਸਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿਚ ਹਫੜਾ ਦਫੜੀ ਮੱਚ ਗਈ ਹੈ।