Punjab
3 ਕਰੋੜ ਦੀ ਹੈਰੋਇਨ ਸਮੇਤ 2 ਪਾਕਿਸਤਾਨੀ ਡਰੋਨ BSF ਨੇ ਕੀਤੇ ਬਰਾਮਦ

AMRITSAR : ਅੰਮ੍ਰਿਤਸਰ ਬੀ.ਐਸ.ਐਫ ਟੀਮ ਦੇ ਵੱਡੀ ਸਫਲਤਾ ਹਾਸਲ ਕੀਤੀ ਹੈ । ਤੁਹਾਨੂੰ ਦੱਸ ਦੇਈਏ ਕਿ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ ਅਤੇ ਨਾਲ ਹੀ ਮਿੰਨੀ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ ।
ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ 3 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਮਿੰਨੀ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਬੀ.ਐਸ.ਐਫ. ਇਹ ਖੇਪ ਰਤਨ ਕੋਟ ਧਨੌਏ ਕਲਾ ਅਤੇ ਇੱਕ ਹੋਰ ਪਿੰਡ ਦੇ ਜਵਾਨਾਂ ਨੇ ਫੜੀ ਹੈ। ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Continue Reading