Punjab
ਮੋਹਾਲੀ ਤੋਂ ਆਈ ਰਾਹਤ ਦੀ ਖਬਰ, 3 ਪੀੜਤ ਹੋਏ ਠੀਕ

ਮੋਹਾਲੀ, 14 ਮਈ : ਕੋਰੋਨਾ ਮਹਾਮਾਰੀ ਨੂੰ ਹਰਾ ਕੇ ਅੱਜ ਭਾਵ ਵੀਰਵਾਰ ਨੂੰ 3 ਲੋਕਾਂ ਨੇ ਜਿੱਤ ਹਾਸਿਲ ਕੀਤੀ। ਦੱਸ ਦਈਏ ਇਨ੍ਹਾ ਵਿੱਚੋ ਦੋ ਮੋਹਾਲੀ ਦੇ ਜਵਾਹਰਪੁਰ ਵਾਸੀ ਹਨ ਅਤੇ ਇਕ ਵਿਅਕਤੀ ਮੁੱਲਾਪੁਰ ਦਾ ਰਹਿਣ ਵਾਲਾ ਹੈ। ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 105 ਸਨ ਜਿਹਨਾਂ ਵਿੱਚੋਂ 60 ਪੀੜਤ ਠੀਕ ਹੋ ਚੁੱਕੇ ਹਨ ਅਤੇ ਅਜੇ ਵੀ 42 ਕੇਸ ਐਕਟੀਵ ਹਨ। ਜਿਹਨਾ ਦਾ ਇਲਾਜ ਚੱਲ ਰਿਹਾ ਹੈ।
Continue Reading