Connect with us

News

ਪਠਾਨਕੋਟ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ

Published

on

ਪਠਾਨਕੋਟ, 07 ਅਪਰੈਲ: ਪਠਾਨਕੋਟ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਪਠਾਨਕੋਟ ਦੇ ਵਿੱਚ ਕੁੱਲ ਕੋਰੋਨਾ ਦੇ ਮਾਮਲੇ 6 ਹੋ ਚੁੱਕੇ ਹਨ। ਦੱਸ ਦਈਏ ਇਹ ਸਾਰੇ ਕੋਰੋਨਾ ਪੀੜਤ ਰਾਜ ਰਾਣੀ ਦੇ ਰਿਸ਼ਤੇਦਾਰ ਹਨ। ਜਿਸਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।