Amritsar
ਪੰਜਾਬ ਚ ਹਸਪਤਾਲਾਂ ਤੋਂ ਇਕ ਦਿੰਨ ਚ ਹੋਏ 508 ਕੋਰੋਨਾ ਮਰੀਜ਼ ਡਿਸਚਾਰਜ
ਕਈ ਹਫ਼ਤਿਆਂ ਦੀਆਂ ਮਾੜੀਆਂ ਖਬਰਾਂ ਤੋਂ ਬਾਅਦ 15 ਮਈ ਪੰਜਾਬ ਲਈ ਇਕ ਚੰਗੀ ਖ਼ਬਰ ਦਾ ਦਿੰਨ ਸੀ। ਇਕ ਦਿੰਨ ਚ 508 ਕੋਰੋਨਾ ਮਰੀਜ਼ਾਂ ਦਾ ਡਿਸਚਾਰਜ ਹੋਣਾ ਇਕ ਖੁਸ਼ਖਬਰੀ ਤੋਂ ਘੱਟ ਨਹੀਂ।
ਗੁਰਦਾਸਪੁਰ ਤੋਂ 107, ਤਰਨਤਾਰਨ ਤੋਂ 81 ਤੇ ਅੰਮ੍ਰਿਤਸਰ ਤੋਂ 65 ਮਰੀਜ਼ ਹੋਏ ਡਿਸਚਾਰਜ। Sangrur ਤੋਂ 51, ਮੋਗਾ ਤੋਂ 46 ਡਿਸਚਾਰਜ। ਇਕ ਦਿੰਨ ਚ ਡਿਸਚਾਰਜ ਹੋਣ ਵਾਲਿਆਂ ਕੋਰੋਨਾ ਮਰੀਜ਼ਾਂ ਦਾ ਇਹ ਸਬ ਤੋਂ ਜ਼ਿਆਦਾ ਅੰਕੜਾ ਹੈ।
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਡਿਸਚਾਰਜ ਹੋਣ ਵਾਲੀ ਢਾਈ ਸਾਲਾਂ ਦੀ ਬੱਚੀ ਅਰਸ਼ਿਆ ਦੀ ਵੀਡੀਓ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਂਝੀ ਕੀਤੀ।