India
ਭਾਰਤ ‘ਚ ਬੀਤੇ 24 ਘੰਟਿਆ ਦੌਰਾਨ ਕੋਵਿਡ ਦੇ 14,933 ਨਵੇਂ ਮਾਮਲੇ ਨਾਲ 312 ਲੋਕਾਂ ਦੀ ਮੌਤ ਦਰਜ
23 ਜੂਨ: ਭਾਰਤ ਦੇ ਵਿਚ ਕੋਵਿਡ ਨੇ ਹਾਹਾਕਾਰ ਮਚਾਈ ਹੋਈ ਹੈ। ਦੱਸ ਦਈਏ ਬੀਤੇ 24 ਘੰਟਿਆ ਦੌਰਾਨ 14,933 ਕੋਵਿਡ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ 312 ਪੀੜਤਾਂ ਦੀ ਮੌਤ ਦਰਜ ਕੀਤੀ ਗਈ। ਇਸਦੇ ਨਾਲ ਹੀ ਭਾਰਤ ਦੇ ਵਿਚ ਕੋਰੋਨਾ ਮਹਾਮਾਰੀ ਕਾਰਨ ਮੌਤਾਂ ਦਾ ਅੰਕੜਾ ਵੱਧ ਕੇ 14,011 ਹੋ ਚੁੱਕਿਆ ਹੈ ਜਦਕਿ ਪਾਜ਼ਿਟਿਵ ਪੀੜਤਾਂ ਦਾ ਅੰਕੜਾ ਵੱਧ ਕੇ 4,40,215 ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋ ਰਾਹਤ ਦੀ ਖਬਰ ਇਹ ਹੈ ਕਿ 2,48,190 ਲੋਕ ਠੀਕ ਹੋ ਚੁੱਕੇ ਹਨ ਜਦਕਿ ਇਨ੍ਹਾਂ ਵਿਚੋਂ 1,78,014 ਲੋਕ ਅਜੇ ਵੀ ਜੇਰੇ ਇਲਾਜ ਹਨ।
Continue Reading
