Connect with us

India

ਭਾਰਤ ਦੇ 2 ਜਵਾਨਾਂ ਦੀ ਜੀਪ ਨਹਿਰ ‘ਚ ਡਿੱਗੀ, ਹੋਏ ਲਾਪਤਾ, ਭਾਲ ਜਾਰੀ

Published

on

04 ਜੁਲਾਈ: ਕਾਰਗਿਲ ਵਿੱਚ ਤਾਇਨਾਤ ਪਲਵਿੰਦਰ ਸਿੰਘ ਤੇ ਇੱਕ ਹੋਰ ਫ਼ੌਜ ਅਧਿਕਾਰੀ ਜਿਨ੍ਹਾਂ ਦੀ ਜੀਪ ਨਹਿਰ ਵਿੱਚ ਡਿੱਗ ਗਈ ਅਤੇ ਲਾਪਤਾ ਹੋ ਗਏ। ਇਨ੍ਹਾਂ ਦੋਵੇਂ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਜਵਾਨ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਨਾਲ ਸੰਬੰਧ ਰੱਖਦੇ ਹਨ।