Connect with us

Ludhiana

ਮੁੱਲਾਂਪੁਰ ਥਾਣਾ ਦੇ 2 ਹਵਲਦਾਰ ਕੋਰੋਨਾ ਪਾਜ਼ਿਟਿਵ

Published

on

ਮੁੱਲਾਂਪੁਰ, 13 ਜੁਲਾਈ : ਮੁੱਲਾਂਪੁਰ ਦਾਖਾ ਥਾਣਾ ਦੇ 2 ਹਵਲਦਾਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਤੋਂ ਪਹਿਲਾਂ ਵੀ 10 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਥਾਣੇ ਨੂੰ ਲੱਗੀ ਕਰੋਨਾ ਦੀ ਬੁਰੀ ਨਜ਼ਰ, ਥਾਣਾ ਪਹਿਲਾ ਹੀ ਅਹਿਹਾਤ ਦੇ ਮੱਦੇਨਜ਼ਰ ਕੀਤਾ ਜਾ ਚੁੱਕਾ ਹੈ ਬੰਦ।