Connect with us

Ludhiana

ਲੁਧਿਆਣਾ ‘ਚ ਟਰਾਈਡੈਂਟ ਗਰੁੱਪ ‘ਤੇ 72 ਘੰਟਿਆਂ ਤੋਂ ਛਾਪੇਮਾਰੀ ਜਾਰੀ

Published

on

20 ਅਕਤੂਬਰ 2023: ਪੰਜਾਬ ਦੀ ਟਰਾਈਡੈਂਟ ਇੰਡਸਟਰੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ 72 ਘੰਟਿਆਂ ਤੋਂ ਜਾਰੀ ਹੈ। ਇਸ ਦੌਰਾਨ ਟੀਮ ਕ੍ਰਿਮਿਕਾ ਕੰਪਨੀ ਅਤੇ ਆਈਓਐਲ ਕੈਮੀਕਲ ਦੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦਾ ਅੱਜ ਚੌਥਾ ਦਿਨ ਹੈ। ਦੱਸਿਆ ਗਿਆ ਹੈ ਕਿ ਅੱਜ ਛਾਪੇਮਾਰੀ ਕਰਨ ਵਾਲੀ ਟੀਮ ਦੇ ਮੈਂਬਰ ਬਦਲ ਦਿੱਤੇ ਗਏ ਹਨ।

ਟੀਮ ਨੇ ਆਪਣੇ ਅਕਾਊਂਟੈਂਟ ਤੋਂ ਕੰਪਨੀ ਦੀ ਪਿਛਲੇ 5 ਸਾਲਾਂ ਦੀ ਬੈਲੇਂਸ ਸ਼ੀਟ ਇਕੱਠੀ ਕੀਤੀ।