Connect with us

Ludhiana

ਲੁਧਿਆਣਾ ‘ਚ ਚਿਟਾ ਪੀਂਦੇ ਨਿਹੰਗ ਦੀ ਵੀਡੀਓ ਹੋ ਰਹੀ ਵਾਇਰਲ..

Published

on

13ਅਕਤੂਬਰ 2023: ਲੁਧਿਆਣਾ ਵਿੱਚ ਇੱਕ ਨੌਜਵਾਨ ਵੱਲੋਂ ਨਿਹੰਗ ਸਿੰਘਾਂ ਦੇ ਨਾਮ ’ਤੇ ਚਿੱਟਾ ਪੀਣ ਦੀ ਵੀਡੀਓ ਸਾਹਮਣੇ ਆ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਵੱਲੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਇਹ ਉਹੀ ਨੌਜਵਾਨ ਹੈ, ਜਿਸ ਨੇ ਇਕ ਹਫਤਾ ਪਹਿਲਾਂ ਤਾਜਪੁਰ ਰੋਡ ‘ਤੇ ਸੁਰਜੀਤ ਮੀਟ ਦੀ ਦੁਕਾਨ ‘ਤੇ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ।