Ludhiana Breaking: ਲੁਧਿਆਣਾ ‘ਚ ਕੱਪੜੇ ਦੀ ਫੈਕਟਰੀ ‘ਚ ਲੱਗੀ ਅੱਗ Published 3 years ago on October 26, 2023 By admin 26 ਅਕਤੂਬਰ 2023: ਲੁਧਿਆਣਾ ਦੇ ਬਾਜਵਾ ਨਗਰ ‘ਚ ਸਵੇਰੇ 6 ਵਜੇ ਕੱਪੜੇ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫੈਕਟਰੀ ਵਿੱਚ ਪਿਆ ਕੱਚਾ ਮਾਲ ਅਤੇ ਤਿਆਰ ਕੱਪੜੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਲੱਖਾਂ ਰੁਪਏ ਦੀ ਮਸ਼ੀਨਰੀ ਵੀ ਸੜ ਗਈ। Related Topics:BIG NEWSbreakingFiregarment factoryLATESTLudhianapunjab newsworld punjabi tv Up Next ਚੰਡੀਗੜ੍ਹ ਏਅਰਪੋਰਟ ਅਥਾਰਟੀ ਨੇ ਜਾਰੀ ਕੀਤਾ ਵਿੰਟਰ ਸ਼ਡਿਊਲ Don't Miss SGPC ਚੋਣਾਂ ਲਈ ਵੋਟ ਪਾਉਣ ਵਾਲਿਆਂ ਲਈ ਜ਼ਰੂਰੀ ਖਬਰ Continue Reading You may like ਮਸ਼ਹੂਰ ਪੰਜਾਬੀ ਗਾਇਕਾ ਦਾ ਕਤ.ਲ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਉਡਾਣਾਂ ਦੀ ਸ਼ੁਰੂਆਤ ਸਕੂਲਾਂ ਨੂੰ ਬੰ.ਬ ਦੀ ਧਮਕੀ ! “2 ਸਕੂਲ ਖਾਲੀ, ਪੁਲਿਸ ਮੌਕੇ ’ਤੇ !” ਪੰਜਾਬ ‘ਚ ਲੰਬੇ POWER CUT ! 6 ਜ਼ਿਲਿਆਂ ‘ਚ ਬਿਜਲੀ ਗਾਇਬ! ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ ਤਿੰਨ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧ.ਮ.ਕੀ