Connect with us

Uncategorized

ਪੰਜਾਬ ‘ਚ ਪਿੱਛਲੇ 24 ਘੰਟਿਆਂ ਅੰਦਰ ਕੋਰੋਨਾ ਨਾਲ 73 ਲੋਕਾਂ ਦੀ ਮੌਤ, 1,527 ਨਵੇਂ ਮਾਮਲੇ ਦਰਜ

ਪਿੱਛਲੇ 24 ਘੰਟਿਆਂ ਅੰਦਰ ਕੋਰੋਨਾ ਨਾਲ 73 ਲੋਕਾਂ ਦੀ ਮੌਤ, 1,527 ਨਵੇਂ ਮਾਮਲੇ ਦਰਜ

Published

on

3 ਸਤੰਬਰ: ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ‘ਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 1527 ਨਵੇਂ ਕੇਸ ਸਾਹਮਣੇ ਆਏ ਅਤੇ 73 ਲੋਕਾਂ ਦੀ ਮੌਤ ਦਰਜ ਕੀਤੀ ਗਈ। ਜਿਸ ਦੇ ਨਾਲ ਪੰਜਾਬ ‘ਚ ਕੋਰੋਨਾ ਦੇ ਕੁੱਲ 58 ਹਜ਼ਾਰ 515 ਕੇਸ ਹੋ ਗਏ ਹਨ, ਜਿੰਨਾ ਵਿੱਚੋਂ 15 ਹਜ਼ਾਰ 554 ਕੇਸ ਅਜੇ ਵੀ ਐਕਟਿਵ ਹਨ। ਦੱਸ ਦਈਏ ਪੰਜਾਬ ‘ਚ ਕੋਰੋਨਾ ਨਾਲ ਹੁਣ ਤੱਕ 1 ਹਜ਼ਾਰ 690 ਲੋਕਾਂ ਦੀ ਮੌਤ ਹੋ ਚੁੱਕੀ ਹੈ।