Connect with us

Uncategorized

ਮੁਫ਼ਤ LPG ਕੁਨੇਕਸ਼ਨ ਲੈਣ ਵਾਲੀਆਂ ਲਈ ਵੱਡੀ ਖ਼ਬਰ , ਸਰਕਾਰ ਬਦਲੇਗੀ ਸਬਸਿਡੀ ਦੇ ਨਿਯਮ

Published

on

lpg subsidy rules change

ਮੁਫ਼ਤ LPG ਕੁਨੇਕਸ਼ਨ ਲੈਣ ਵਾਲੀਆਂ ਲਈ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਰਕਾਰ ਜਲਦ ਹੀ ਸਬਸਿਡੀ ਦੇ ਨਿਯਮ ਬਦਲਾਵ ਕਰ ਸਕਦੀ ਹੈ। ਇਹ ਖ਼ਬਰ ਉਨ੍ਹਾਂ ਸਭ ਲਈ ਹੈ ਜੋ ਕਿ ਮੁਫ਼ਤ LPG ਕੁਨੇਕਸ਼ਨ ਲੈਣ ਲਈ ਸੋਚ ਰਹੇ ਹਨ। ਇਹ ਖ਼ਬਰ ਉਨ੍ਹਾਂ ਸਭ ਲਈ ਬਹੁਤ ਜ਼ਰੂਰੀ ਹੈ। ਮਨੀ ਕੰਟਰੋਲ ਦੀ ਖ਼ਬਰ ਦੌਰਾਨ, ਪੈਟਰੋਲੀਅਮ ਮੰਤਰਾਲਾ 2 ਨਵੇਂ ਢਾਂਚਿਆਂ ‘ਤੇ ਕਰ ਰਿਹਾ ਹੈ ਜਿਨ੍ਹਾਂ ਨੂੰ ਹੀ ਜਲਦ ਹੀ ਲਾਗੂ ਕੀਤਾ ਜਾ ਸਕਦਾ ਹੈ।  ਜਦ ਇਸ ਵਾਰ ਬਜਟ ਸੈਸ਼ਨ ਹੋਇਆ ਸੀ ਤਾਂ ਕੇਂਦਰ ਸਰਕਾਰ ਨੇ ਇਕ ਕਰੋੜ ਨਵੇਂ ਕੁਨੇਕਸ਼ਨ ਦੇਣ ਦਾ ਐਲਾਨ ਕੀਤਾ ਸੀ। ਪਰ ਹੁਣ ਸਰਕਾਰ OMCS ਵੱਲੋਂ ਐਡਵਾਂਸ ਪੇਮੈਂਟ ਮਾਡਲ ‘ਚ ਬਦਲਾਵ ਕਰ ਸਕਦੀ ਹੈ। OMCs ਐਡਵਾਂਸ ਰਕਮ EMI  ਦੇ ਰੂਪ ‘ਚ ਵਸੂਲਦੀ ਹੈ। ਜਦਕਿ ਸੂਤਰਾਂ ਮੁਤਾਬਿਕ ਸਕੀਮ ‘ਚ ਬਾਕੀ 1600 ਦੀ ਸਬਸਿਡੀ ਸਰਕਾਰ ਦਿੰਦੀ ਰਹੇਗੀ ।        

ਇਸ ਸਕੀਮ ਤਹੀਤ ਗਾਹਕਾਂ ਨੂੰ 14.2 ਕਿੱਲੋ ਦਾ ਸਿਲੰਡਰ ਤੇ ਸਟੋਵ ਦਿੱਤਾ ਜਾਂਦਾ ਹੈ। ਇਸ ਦੀ ਲਾਗਤ ਕਰੀਬ 3200 ਰੁਪਏ ਹੈ ਤੇ ਇਸ ‘ਤੇ ਕਰੀਬ ਸਰਕਾਰ ਵੱਲੋਂ 1600 ਰੁਪਏ ਸਬਸਿਡੀ ਮਿਲਦੀ ਹੈ ਜਦਕਿ 1600 ਰੁਪਏ OMCs ਐਡਵਾਂਸ ਦੇ ਰੂਪ ‘ਚ ਦਿੰਦੀ ਹੈ। ਹਾਲਾਂਕਿ OMCs ਰੀਫਿਲ ਕਰਵਾਉਣ ਤੇ ਸਬਸਿਜਡੀ ਦੀ ਰਕਮ EMI ਦੇ ਰੂਪ ‘ਚ ਵਸੂਲੀ ਜਾਂਦੀ ਹੈ।