Connect with us

Business

7.36 ਰੁਪਏ ਮਹਿੰਗਾ ਹੋਇਆ 29 ਦਿਨਾਂ ‘ਚ ਪੈਟਰੋਲ, ਜਾਣੋ ਕੀਮਤਾਂ

Published

on

petrol

ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਦੇ ਭਾਅ ਲਗਾਤਾਰ ਵੱਧ ਰਹੇ ਹਨ। ਜਿਸ ਕਾਰਨ ਆਮ ਆਮਦੀ ਨੂੰ ਇਨ੍ਹਾਂ ਵੱਧ ਰਹੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਦਿਨ ਪ੍ਰਤੀਦਿਨ ਜ਼ਿਆਦਾ ਵੱਧਦੀ ਜਾ ਰਹੀ ਹੈ। ਜਿਸ ਤਰ੍ਹਾਂ ਲਗਾਤਾਰ ਪੈਟਰੋਲ ਦੇ ਭਾਅ ਵੱਧ ਰਹੇ ਹਨ। ਇਕ ਦਿਨ ਅਜਿਹਾ ਆਏਗਾ ਕਿ ਪੈਟਰੋਲ ਵੀ ਸੋਨੇ ਭਾਅ ਵਿਕਣ ਲੱਗੇਗਾ। ਭਾਰਤ ‘ਚ ਆਏ ਦਿਨ ਪੈਟਰੋਲ ਦੇ ਦਾਮ ਬਦਲ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕਿੰਨੀ ਹੈ।

– ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.02 ਰੁਪਏ ਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ ਹੈ।

– ਲਖਨਊ ਵਿੱਚ ਪੈਟਰੋਲ ਅੱਜ 94.95 ਰੁਪਏ ਤੇ ਡੀਜ਼ਲ 88.71 ਰੁਪਏ ਪ੍ਰਤੀ ਲੀਟਰ ਹੈ।

– ਰਾਂਚੀ ਵਿੱਚ ਪੈਟਰੋਲ 93.55 ਰੁਪਏ ਤੇ ਡੀਜ਼ਲ 93.20 ਰੁਪਏ ਪ੍ਰਤੀ ਲੀਟਰ ਹੈ।

– ਭੋਪਾਲ ਵਿੱਚ ਪੈਟਰੋਲ 105.99 ਰੁਪਏ ਤੇ ਡੀਜ਼ਲ 97 ਰੁਪਏ ਪ੍ਰਤੀ ਲੀਟਰ ਹੈ।

– ਜੈਪੁਰ ਵਿੱਚ ਪੈਟਰੋਲ 104.44 ਰੁਪਏ ਤੇ ਡੀਜ਼ਲ 97.35 ਰੁਪਏ ਪ੍ਰਤੀ ਲੀਟਰ ਹੈ।

– ਸ਼੍ਰੀਗੰਗਾਨਗਰ ਵਿੱਚ ਪੈਟਰੋਲ ਅੱਜ 108.94 ਰੁਪਏ ਤੇ ਡੀਜ਼ਲ 101.48 ਰੁਪਏ ਪ੍ਰਤੀ ਲੀਟਰ ਹੈ।

– ਪਟਨਾ ਵਿੱਚ ਪੈਟਰੋਲ 99.80 ਰੁਪਏ ਤੇ ਡੀਜ਼ਲ 93.63 ਰੁਪਏ ਪ੍ਰਤੀ ਲੀਟਰ ਹੈ।

– ਅਨੂਪੁਰ ‘ਚ ਪੈਟਰੋਲ ਅੱਜ 108.56 ਰੁਪਏ ਤੇ ਡੀਜ਼ਲ 99.39 ਰੁਪਏ ਪ੍ਰਤੀ ਲੀਟਰ ਹੈ।

– ਰੀਵਾ ‘ਚ ਪੈਟਰੋਲ ਅੱਜ 108.2 ਰੁਪਏ ਤੇ ਡੀਜ਼ਲ 99.05 ਰੁਪਏ ਪ੍ਰਤੀ ਲੀਟਰ ਹੈ।