Sports ਬਜਰੰਗ ਪੁਨੀਆ ਨੇ ਜਿੱਤਿਆ ਕਾਂਸੀ ਤਮਗਾ Published 3 years ago on August 7, 2021 By admin ਟੋਕੀਓ : ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਮਗਾ ਦਿਵਾਇਆ ਹੈ। ਕੁਸ਼ਤੀ ਵਿੱਚ ਪੁਨੀਆ ਨੇ ਕਜ਼ਾਖਸਤਾਨ ਦੇ ਪਹਿਲਵਾਨ ਡੌਲੇਟ ਨਿਆਜ਼ਬੇਕੋਵ ਨੂੰ 8-0 ਨਾਲ ਹਰਾਇਆ। ਇਸ ਤਰ੍ਹਾਂ, ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਹੁਣ ਤੱਕ ਕੁੱਲ ਛੇ ਤਮਗੇ ਹਾਸਲ ਕੀਤੇ ਹਨ। Related Topics:Tokyo Olympics Up Next Big Breaking : ਟੋਕੀਓ ੳਲੰਪਿਕ 2020 ਦਾ ਪਹਿਲਾ ਸੋਨ ਤਮਗਾ ਪਿਆ ਭਾਰਤ ਦੀ ਝੋਲੀ Don't Miss ਮੁੱਖ ਮੰਤਰੀ ਨੇ ਮਹਿਲਾ ਹਾਕੀ ਟੀਮ ਵਿੱਚ ਮਨੀਪੁਰ ਦੀ ਇਕੱਲੀ ਖਿਡਾਰਨ ਸੁਸ਼ੀਲਾ ਚਾਨੂ ਨੂੰ ਨੌਕਰੀ ਦੇਣ ਦਾ ਵਾਅਦਾ Continue Reading You may like ਆਓ ਜਾਣਦੇ ਹਾਂ ਗੋਲਡ ਮੈਡਲਿਸਟ ਨੀਰਜ ਚੋਪੜਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ Big Breaking : ਟੋਕੀਓ ੳਲੰਪਿਕ 2020 ਦਾ ਪਹਿਲਾ ਸੋਨ ਤਮਗਾ ਪਿਆ ਭਾਰਤ ਦੀ ਝੋਲੀ ਕਾਂਸੀ ਤਮਗਾ ਜਿੱਤਣ ਵਾਲੀ ਹਾਕੀ ਟੀਮ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ ਮੁੱਖ ਮੰਤਰੀ ਵੱਲੋਂ ਚਾਰ ਦਹਾਕਿਆਂ ਬਾਅਦ ਟੋਕਿਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਕੋਚ ਜਸਪਾਲ ਰਾਣਾ ‘ਤੇ ਟੋਕਿਓ ਓਲੰਪਿਕ ਤੋਂ ਵਾਪਿਸ ਪਰਤੀ ਮਨੂ ਭਾਕਰ ਨੇ ਭੰਨਿਆ ਹਾਰ ਦਾ ਠੀਕਰਾ 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਬਦੁੱਲਾ ਅਲਰਸ਼ੀਦੀ