Delhi
ਦਿੱਲੀ ‘ਚ ਕੋਰੋਨਾ ਕਾਰਨ ਹੋਈ ਮੌਤ, ਅੰਤਿਮ ਸੰਸਕਾਰ ਕਰਨ ਤੋਂ ਰੋਕਿਆ
ਦਿੱਲੀ ‘ਚ ਕੋਰੋਨਾ ਤੋਂ ਹੋਈ ਦੂਜੀ ਮੌਤ
ਕੋਰੋਨਾ ਤੋਂ ਹੋਈ ਮੌਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕਿਆ
ਦਿੱਲੀ ‘ਚ ਹੋਈ ਕੋਰੋਨਾ ਵਾਇਰਸ ਕਾਰਨ 68 ਸਾਲ ਦੀ ਔਰਤ ਦੀ ਮੌਤ। ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਅੰਤਿਮ ਸੰਸਕਾਰ ਕਰਨ ਤੋਂ ਰੋਕਿਆ। ਇਸਦੇ ਵਜੋਂ ਔਰਤ ਦੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਜਾਣਕਾਰੀ ਅਨੁਸਾਰ ਆਰ.ਐੱਮ.ਐੱਲ ਦੇ ਡਾਕਟਰਾਂ ਵਲੋਂ ਅੰਤਿਮ ਸੰਸਕਾਰ ਕਰਨ ‘ਤੇ ਜਲਦ ਹੀ ਫ਼ੈਸਲਾ ਲਿਤਾ ਜਾਵੇਗਾ। ਇਸਦੇ ਨਾਲ ਹੀ ਭਾਰਤ ਦੇ ਹਰ ਜਿਲ੍ਹੇ ‘ਚ ਕੋਰੋਨਾ ਤੋਂ ਬਚਣ ਲਈ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਹਰ ਥਾਂ ਤੇ ਲੋਕਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂਕਿ ਵਕ਼ਤ ਦੇ ਅੰਦਰ ਹੀ ਮਰੀਜ ਦਾ ਪਤਾ ਲੱਗਾ ਉਸਦੀ ਜਾਂਚ ਕੀਤੀ ਜਾਵੇ ਇਸਦੇ ਨਾਲ ਹੀ ਕੋਰੋਨਾ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ।