Connect with us

Punjab

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੀ ਧਾਰੀਵਾਲ ਫੇਰੀ ਦੌਰਾਨ ਇਕ ਪੁਲਿਸ ਮੁਲਾਜ਼ਮ ਨੇ ਰਿਕਸ਼ਾ ਚਾਲਕ ਇਕ ਬੱਚੇ ਦੇ ਮਾਰਿਆ ਥੱਪੜ ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ

Published

on

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਅੱਜ ਧਾਰੀਵਾਲ ਮੰਡੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਮੌਕੇ ਤੇ ਰਸਤਾ ਕਲੀਅਰ ਕਰਨ ਦੇ ਲਈ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨੇ ਰਿਕਸ਼ਾ ਚਲਾ ਰਹੇ ਇੱਕ ਬੱਚੇ ਨੂੰ ਥੱਪੜ ਮਾਰ ਕੇ ਰਸਤੇ ਵਿਚੋਂ ਹਟਣ ਦੇ ਲਈ ਕਿਹਾ ਜਿਸ ਤੋਂ ਬਾਅਦ ਸਥਾਨਕ ਕੁਝ ਲੋਕਾਂ ਨੇ ਪੁਲੀਸ ਮੁਲਾਜ਼ਮ ਨੂੰ ਘੇਰ ਕੇ ਬੱਚੇ ਨੂੰ ਥੱਪੜ ਮਾਰਨ ਦਾ ਕਾਰਨ ਪੁੱਛਿਆ ਅਤੇ ਮੌਕੇ ਤੇ ਮੰਤਰੀ ਵੀ ਪਹੁੰਚ ਗਏ ਜਿਹਨਾਂ ਬੱਚੇ ਨੂੰ ਗਲਵੱਕੜੀ ਪਾ ਕੇ ਚੁੱਪ ਕਰਵਾਇਆ ਅਤੇ ਪੁਲਿਸ ਦੇ ਉਸ ਮੁਲਾਜਮ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਅਤੇ ਕਿਹਾ ਇਸ ਘਟਨਾ ਨਾਲ ਉਸ ਦੇ ਮਨ ਨੂੰ ਬਹੁਤ ਠੇਸ ਲੱਗੀ ਹੈ ਅਜਿਹਾ ਨਹੀਂ ਹੋਣਾ ਚਾਹੀਦਾ

Continue Reading