Connect with us

Punjab

ਬਠਿੰਡਾ ‘ਚ ਵਾਪਰਿਆ ਵੱਡਾ ਹਾਦਸਾ,ਬੱਸ, ਸਕੂਲ ਵੈਨ, ਟਰੈਕਟਰ ਟਰਾਲੀ ਨਾਲ ਟਕਰਾਈਆਂ 8 ਗੱਡੀਆਂ

Published

on

ਬਠਿੰਡਾ- ਬਠਿੰਡਾ ‘ਚ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ ਇਹ ਹਾਦਸਾ ਮਲੋਟ ਹਾਈਵੇ ‘ਤੇ ਵਾਪਰਿਆ ਹੈ,ਜਿਸ ‘ਚ ਦਰਜਨ ਦੇ ਕਰੀਬ ਵਾਹਨਾਂ ਦੀ ਟੱਕਰ ਹੋਈ ਹੈ। ਬੱਸ, ਸਕੂਲ ਵੈਨ, ਟਰੈਕਟਰ ਟਰਾਲੀ ਨਾਲ ਟਕਰਾਈਆਂ 8 ਗੱਡੀਆਂ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗਿੱਦੜਬਾਹਾ ਦੇ ਪਿੰਡ ਫਕਰਸਰ ਥੇੜੀ ਨੇੜੇ ਵਾਪਰਿਆ ਇਹ ਹਾਦਸਾ।ਦੱਸ ਦੇਈਏ ਕਿ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗੀ ਸੀ ਰੋਡਵੇਜ਼ ਦੀ ਬੱਸ। ਦੋਹਾਂ ਚ ਟੱਕਰ ਹੋਣ ਤੋਂ ਬਾਅਦ ਪਿੱਛੇ ਕਤਾਰ ਜਾ ਆ ਰਿਹਾ ਇੱਕ ਤੋਂ ਇਕ 8 ਗੱਡੀਆਂ ਆਪਸ ‘ਸੀ ਟਕਰਾ ਗਿਆ,ਜਿਸ ਨਾਲ ਸੜਕ ਹਾਦਸਾ ਕਾਫ਼ੀ ਭਿਆਨਕ ਹੋ ਗਿਆ ਸੀ|