Punjab
ਸੰਘਣੀ ਧੁੰਦ ਕਾਰਨ ਸਕੂਲਾਂ ਦਾ ਬਦਲਿਆ ਸਮਾਂ
PUNJAB WEATHER : ਪੰਜਾਬ ਭੀ ‘ਚ ਠੰਢ ਦਾ ਕਹਿਰ ਜਾਰੀ ਹੈ। ਲਗਾਤਾਰ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਨਾਲ ਹੀ ਧੁੰਦ ਦਾ ਕਹਿਰ ਜਾਰੀ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਠੰਢ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਸ ਸਮਾਂ ਬਦਲ ਦਿੱਤਾ ਹੈ। ਤਾਂ ਜੋ ਬੱਚੇ ਠੰਢ ਤੋਂ ਬਚਣ ਸਕਣ। ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤਕ ਕਰ ਦਿੱਤਾ ਗਿਆ ਹੈ।
ਠੰਢ ਕਾਰਨ ਚੰਡੀਗੜ੍ਹ ਨੂੰ ਸਕੂਲਾਂ ਨੂੰ ਛੁੱਟੀਆਂ ਵਧਾ ਦਿੱਤੀਆਂ ਸੀ ਜੋ ਹੁਣ 20 ਜਨਵਰੀ ਨੂੰ ਸਕੂਲ ਖੁੱਲ੍ਹਣਗੇ।
