Connect with us

Punjab

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਕੋਰੋਨਾ ਪਾਜ਼ਿਟਿਵ

Published

on

ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਟੈਸਟ ਲਏ ਜਾ ਰਹੇ ਨੇ ਅਤੇ ਜਾਂਚ ਦੌਰਾਨ ਉਨ੍ਹਾਂ ਦੀ ਧੀ ਦੀ ਰਿਪੋਰਟ ਪਾਜ਼ਿਇਵ ਪਾਈ ਗਈ ਹੈ। ਇਸਦੀ ਪੁਸ਼ਟੀ ਸਹਾਇਕ ਮੈਡੀਕਲ ਅਫਸਰ ਟੀਪੀ ਸਿੰਘ ਨੇ ਦਿੱਤੀ।