Punjab
ਜਰਨਲ ਇਜਲਾਸ ਸ਼ੁਰੂ ਹੋਣ ਤੋਂ ਪਹਿਲਾ SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ
8 ਨਵੰਬਰ 2023 ( ਪੰਕਜ ਮੱਲ੍ਹੀ): SGPC ਦੇ 1925 ਐਕਟ ਮੁਤਾਬਿਕ ਹਰ ਸਾਲ ਨਵੰਬਰ ਚ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ| ਬੀਬੀ ਜਗੀਰ ਕੌਰ ਵਲ ਇਸ਼ਾਰਾ ਕਰਦੇ ਕਿਹਾ ” ਇਕ ਪਾਸੇ BJP ਨੂੰ ਗਦਾਰ ਕਹਿਣਾ ਜਦੋ ਲਾਈਨ ਟੱਪ ਜਾਣੀ ਤੇ ਫੇਰ ਦੇਸ਼ ਭਗਤ” ,ਡੇਮੋਕ੍ਰੇਸੀ ਹੈ ਹਰ ਕੋਈ ਹਿਸਾ ਬਣ ਸਕਦਾ ਹੈ ਮੈਂ ਇਸਤੇ ਕੋਈ ਕਟਾਕਸ਼ ਨਹੀਂ ਕਰਨਾ ਚਾਹੁੰਦਾ| ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ, ਮੈਨੂੰ ਤੀਜੀ ਵਾਰ ਸੇਵਾ ਮਿਲ ਰਹੀ ਹੈ,SAD ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤ,ਸੇਵਾ ਬਹੁਤ ਵੱਡੀ ਹੈ |
ਬੀਬੀ ਜਗੀਰ ਕੌਰ ਨੇ ਕਿਹਾ ਮੇਂਬਰਾ ਨੂੰ ਡਰਾਇਆ ਧਮਕਾਇਆ ਜਾ ਰਿਹਾ :-
ਉਸਤੇ ਧਾਮੀ ਦਾ ਬਿਆਨ
ਕੱਲ ਸਾਰੇ ਹਾਊਸ ਚ ਇਕੱਠੇ ਹੋਏ ਸੀ ਸਭ ਦੇ ਮਨ ਦੇ ਵਲਵਲੇ ਨਿਕਲ ਗਏ ਨੇ
ਕੁਲ 151 ਮੇਂਬਰ ਨੇ ਮਜੂਦਾ ਇਹਨਾਂ ਚੋਂ ਕਈ ਅਫਤੀਫ਼ਾ ਦੇ ਚੁੱਕੇ ਨੇ ਕੁਛ ਬਾਹਰ ਗਏ ਨੇ ਤੇ 140 ਮੇਂਬਰ ਹਾਜ਼ਿਰ ਹੋਣਗੇ ਹਾਊਸ ਚ
SGPC ਦੀਆ ਚੌਣਾ ਚ ਬਹੁਤ ਘੱਟ ਸਮਾਂ ਮਿਲਿਆ ਸਰਕਾਰ ਵਲੋਂ, ਇਹਨਾਂ ਸਮਾਂ MC ਦੀਆ ਵੋਟਾਂ ਵੇਲੇ ਵੀ ਨਹੀਂ ਮਿਲਦਾ
ਕਈ ਬਦਲਾਵ ਕੀਤੇ,ਜਿਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਮਿਲਕੇ ਆਏ ਸੀ, ਹੁਣ 4 ਛੁਟੀਆਂ ਨੇ BLO ਮਿਲਨੇ ਨਹੀਂ 6Km ਦੇ ਅਫ਼ਸਰ ਮਿਲਦੇ ਨੇ,
ਇਸ ਪਿੱਛੇ ਲੁਕਵਾ ਏਜੇਂਦਾ ਹੈ
ਬੀਬੀ ਨੂੰ ਸਲਾਹ ਦੇਣ ਦਾ ਸਵਾਲ ਹੋਇਆ ਉਸਤੇ ਕਿਹਾ :-
ਮੈਂ ਓਹਨਾ ਨੂੰ ਕੀ ਸਲਾਹ ਦੇਵਾ ਮੰਤਰੀ ਰਹਿ ਚੁੱਕੇ ਨੇ ਮੇਰੇ ਤੋਂ ਵੱਧ ਜਾਣਦੇ ਨੇ,ਵਿਰੋਧ ਵੀ ਜ਼ਰੂਰੀ ਹੈ