Connect with us

Corona Virus

ਜਲੰਧਰ ‘ਚ 4 ਹੋਰ ਨਵੇਂ ਕੇਸ ਆਏ ਕੋਰੋਨਾ ਪੌਜ਼ਿਟਿਵ

Published

on

ਜਲੰਧਰ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਜਿਸਦੇ ਚਲਦਿਆਂ ਜਲੰਧਰ ਜ਼ਿਲ੍ਹੇ ਵਿੱਚ 4 ਹੋਰ ਨਵੇਂ ਕੇਸ ਕੋਰੋਨਾ ਪੌਜ਼ਿਟਿਵ ਆਏ ਹਨ। ਦਸ ਦਈਏ ਕਿ ਜਲੰਧਰ ਵਿੱਚ ਹੁਣ ਤੱਕ ਦੀ ਗਿਣਤੀ 35 ਹੋ ਗਈ ਹੈ। 

Continue Reading
Click to comment

Leave a Reply

Your email address will not be published. Required fields are marked *