Punjab
ਗੁਰੂਘਰ ਨੇੜੇ ਹੋ ਰਹੀ ਸੀ ਬੀੜੀਆਂ ਤੇ ਸਿਗਰਟਾਂ ਦੀ ਵਿਕਰੀ, ਜਾਣੋ

4 ਦਸੰਬਰ 2203: ਨਿਹੰਗ ਸਿੰਘ ਜਥੇਬੰਦੀਆਂ ਨੂੰ ਜਦੋਂ ਸ਼ਿਕਾਇਤ ਮਿਲੀ ਤਾਂ ਉਹ ਲੁਧਿਆਣਾ ਦੇ ਡਾਬਾ ਰੋਡ ਇਲਾਕੇ ਵਿੱਚ ਪਹੁੰਚੇ | ਜਿਥੇ ਗੁਰੂ ਘਰ ਦੇ ਕੋਲ ਬੀੜੀ ਤੇ ਸਿਗਰਟਾਂ ਵਿਕਦੀਆਂ ਦੇਖੀਆਂ ਗਿਆ ।ਓਥੇ ਪਹੁੰਚ ਕੇ ਨਿਹੰਗ ਸਿੰਘਾਂ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਗੁਰੂ ਘਰ ਦੇ ਨੇੜੇ ਅਜਿਹੀ ਦੁਕਾਨ ਖੋਲ੍ਹਦਾ ਹੈ, ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
Continue Reading