Connect with us

National

ਦੇਹਰਾਦੂਨ: ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਰਦੀਆਂ ਦੌਰਾਨ ਬੇਘਰੇ ਲੋਕਾਂ ਨੂੰ ਵੰਡੇ ਕੰਬਲ

Published

on

ਦੇਹਰਾਦੂਨ 13 ਦਸੰਬਰ 2023 : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਰਦੀਆਂ ਦੌਰਾਨ ਬੇਘਰੇ ਲੋਕਾਂ ਨੂੰਕੰਬਲ ਵੰਡੇ | ਓਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ, “ਤਿੰਨਾਂ ਰਾਜਾਂ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹੋਰ ਜ਼ਿੰਮੇਵਾਰੀਆਂ ਲਈ ਚੁਣੇ ਗਏ ਲੋਕਾਂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹ ਪ੍ਰਧਾਨ ਮੰਤਰੀ ਮੋਦੀ ਦੇ ਏਕ ਭਾਰਤ, ਉੱਤਮ ਭਾਰਤ ਨੂੰ ਲੈ ਕੇ ਆਪਣੇ ਰਾਜ ਦੀ ਮਦਦ ਕਰਨਗੇ।