Connect with us

Punjab

ਨਸ਼ਾ ਛਡਾਊ ਕੇਂਦਰ ਦੇ ਮਾਲਕ ਤੇ ਚਲਾਇਆ ਗਿਆ ਗੋਲੀਆਂ

Published

on

5 ਜਨਵਰੀ 2024: ਖਰੜ ਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਚਾਲਕ ਦੇ ਉੱਪਰ ਚਲਾਈਆਂ ਗੋਲੀਆਂ ਦੱਸਿਆ ਜਾ ਰਿਹਾ ਕਿ ਕਿ ਦੋ ਜਣੇ ਘਰ ਦੇ ਅੰਦਰ ਦਾਖਲ ਹੋਏ ਜੋ ਕਿ ਇੱਕ ਗੱਡੀ ਦੇ ਸਵਾਰ ਆਏ ਦੱਸੇ ਜਾ ਰਹੇ ਹਨ ਅਤੇ ਆਉਂਦੇ ਸਾਰ ਹੀ ਮਾਲਕ ਦਾ ਨਾਮ ਪੁੱਛ ਕੇ ਧਮਕੀਆਂ ਦਿੰਦੇ ਹੋਏ ਛਾਤੀ ਦੇ ਉੱਪਰ ਗੋਲੀ ਚਲਾਈ ਜਿਸ ਨੂੰ ਗੰਭੀਰ ਅਵਸਥਾ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ|