Punjab
ਪੰਜਾਬ ‘ਚ ਮਹਿੰਗਾ ਹੋਇਆ ਵੇਰਕਾ ਦਾ ਦੁੱਧ !

ਵੇਰਕਾ ਦਾ ਦੁੱਧ ਪੀਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਵੇਰਕਾ ਦੇ ਦੁੱਧ ਦੀਆਂ ਕੀਮਤਾਂ ‘ਚ ਵਾਧਾ ਹੋ ਗਿਆ ਹੈ , ਜੀ ਹਾਂ ਵੇਰਕਾ ਦਾ ਦੁੱਧ ਪਹਿਲਾ ਨਾਲੋਂ ਮਹਿੰਗਾ ਹੋ ਗਿਆ ਹੈ। ਅਤੇ ਨਾਲ ਹੀ ਦੁੱਧ ਤੋਂ ਬਣੇ ਬਾਕੀ ਉਤਪਾਦ ਵੀ ਮਹਿੰਗੇ ਹੋਣਗੇ। ਦੁੱਧ ਦੇ ਨਵੇਂ ਰੇਟ ਅੱਜ ਤੋਂ ਲਾਗੂ ਹੋਣਗੇ।
ਵੇਰਕਾ ਦੇ ਦੁੱਧ 2 ਰੁਪਏ ਮਹਿੰਗਾ ਹੋ ਗਿਆ ਹੈ। ਅੱਜ ਤੋਂ ਯਾਨੀ 30 ਅਪ੍ਰੈਲ ਤੋਂ ਵੇਰਕਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ।
Continue Reading