Connect with us

National

ਬੱਦਲ ਫਟਣ ਕਾਰਨ ਹਿਮਾਚਲ ਮੰਡੀ ‘ਚ ਹੜ੍ਹ, ਕਈ ਲੋਕਾ ਦੀ ਮੌ.ਤ

Published

on

HIMACHAL PRADESH :  ਹਿਮਾਚਲ ‘ਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਲਗਾਤਾਰ ਮੀਂਹ ਪੇਂ ਕਾਰਨ ਤਬਾਹੀ ਮਚੀ ਹੋਈ ਹੈ। ਕਈ ਘਰਾਂ ਨੂੰ ਨੁਕਸਾਨ ਹੋ ਗਿਆ ਹੈ , ਭਾਰੀ ਮੀਂਹ ਕਾਰਨ ਹਿਮਾਚਲ ‘ਚ ਹੜ੍ਹ ਆਇਆ ਹੋਇਆ ਹੈ , ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਜਾਰੀ ਭਾਰੀ ਮੀਂਹ ਕਾਰਣਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਦੀਆਂ ਘਟਨਾ ਸਾਹਮਨੇ ਆਈ ਹੈ। ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਮੰਡੀ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਕਈ ਵਿਅਕਤੀਹੜ੍ਹ ਵਿੱਚ ਰੁੜ ਗਏ ਅਤੇ ਕਈ ਮਾਰੇ ਗਏ ਜਦੋਂਕਿ 18 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸਡੀਆਰਐੱਫ ਦੀਆਂ ਟੀਮਾਂ ਨੇ ਵੱਖ ਵੱਖ ਐਮਰਜੈਂਸੀ ਅਪਰੇਸ਼ਨਾਂ ਵਿਚ 40 ਤੋ ਵੱਧ ਵਿਅਕਤੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ।