News MOHALI ਫੇਜ- 9 ‘ਚ ਹੋਇਆ ਧ.ਮਾ.ਕਾ Published 1 year ago on August 6, 2025 By Gurpreet Kaur MOHALI BLAST : MOHALI ਫੇਜ- 9 ‘ਚ ਧਮਾਕਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ MOHALI ਫੇਜ- 9 ਇੰਡਸਟਰੀਅਲ ਏਰੀਆ ਆਕਸੀਜਨ ਸਿਲੰਡਰ BLAST ਹੋ ਗਿਆ ਹੈ। ਇਹ ਬ੍ਲਾਸ੍ਟ ਹਾਈਟੈਕ ਕੰਪਨੀ ‘ਚ ਹੋਇਆ ਹੈ। ਇਸ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ ਹਨ । Related Topics:# mohalimohali blastnewsupdateWORLDPUNJABITV Up Next ਹਰਜੋਤ ਬੈਂਸ ਤਨਖ਼ਾਹੀਆਂ ਕਰਾਰ Don't Miss ਪੰਜਾਬ ਅਤੇ ਚੰਡੀਗੜ੍ਹ ‘ਚ ਭਾਰੀ ਮੀਂਹ Continue Reading You may like CM ਮਾਨ ਨੇ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲਿਖਿਆ ਪੱਤਰ ਫਤਿਹਗੜ੍ਹ ਸਾਹਿਬ ਵਿੱਚ 18 ਸਾਲਾਂ ਨੌਜਵਾਨ ਦਾ ਕ.ਤ.ਲ ! UPI ਯੂਜ਼ਰਾਂ ਲਈ ਵੱਡੀ ਖ਼ਬਰ! Payment ‘ਤੇ ਨਹੀਂ ਲੱਗੇਗਾ ਕੋਈ ਚਾਰਜ ਮੋਦੀ- ਸੁਖਬੀਰ ਮਿਲਣੀ—ਗੱਠਜੋੜ ਜਾਂ ਵੱਡੀ ਸਿਆਸੀ ਖੇਡ ? ਰਾਣਾ ਕੇ.ਪੀ. ਸਿੰਘ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ਪੰਜਾਬ ਦੇ ਮੌਸਮ ਨੂੰ ਲੈ ਵੱਡਾ UPDATE !