Connect with us

Punjab

ਸਰਕਾਰੀ ਬੱਸਾਂ ਦਾ ਚੱਕਾ ਜਾਮ

Published

on

BUSES STRIKE : ਅੱਜ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬ ‘ਚ prtc ਅਤੇ roadways ਬੱਸਾਂ ਦਾ ਚੱਕਾ ਜਾਮ ਹੈ , ਜੀ ਹਾਂ ਅੱਜ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਕੱਚੇ ਮੁਲਾਜ਼ਮਾਂ ਨੇ ਪੱਕਾ ਧਰਨਾ ਲਾ ਲਿਆ ਹੈ , ਪੰਜਾਬ ‘ਚ ਅੱਜ 3000 ਤੋਂ ਵੱਧ ਬੱਸਾਂ ਨਹੀਂ ਚੱਲਣਗੀਆਂ। ਨਾਲ ਹੈ 27 ਡਿਪੂ ਬੰਦ ਰਹਿਣਗੇ।

ਮੁਲਾਜ਼ਮਾਂ ਨੇ ਆਪਣੀ ਕੁੱਝ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ। ਜੇਕਰ ਮੰਗਾਂ ਨਹੀਂ ਹੋਣਗੀਆਂ ਤਾਂ ਇਹ ਹੜਤਾਲ ਪੂਰੇ ਪੰਜਾਬ ‘ਚ ਅਣਮਿੱਥੇ ਸਮੇਂ ਰਹਿ ਸਕਦੀ ਏ । ਪੰਜਾਬ ‘ਚ ਸਰਕਾਰੀ ਬੱਸਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ। 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਮੁਜ਼ਾਹਰੇ ਕੀਤੇ ਜਾਣਗੇ।