Connect with us

Corona Virus

ਹੋਮਿਉਪੈਥਿਕ ਵਿਭਾਗ ਅਤੇ ਸਿਟੀਜਨ ਵੈਲਫੇਅਰ ਸੋਸਾਇਟੀ ਵਲੋਂ ਐਮਿਊਂਨ ਸਿਸਟਮ ਵਧਾਉਣ ਵਾਲੀਆਂ ਦਵਾਈਆਂ ਵੰਡੀਆਂ ਗਈਆਂ

Published

on

ਪਟਿਆਲਾ, 22 ਮਈ: ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ  ਰੋਕਣ ਦੇ ਲਈ ਸਰਕਾਰਾਂ ਆਪਣੇ ਤੋਰ ਉਤੇ ਕੋਸ਼ਿਸ਼ਾਂ ਕਰ ਰਹੀਆਂ ਨੇ। ਇਸ ਕੜੀ ਵਿਚ ਅੱਜ ਪਟਿਆਲਾ ਵਿਖੇ ਹੋਮਿਉਪੈਥਿਕ ਵਿਭਾਗ ਅਤੇ ਸਿਟੀਜਨ ਵੈਲਫੇਅਰ ਸੋਸਾਇਟੀ ਵਲੋਂ ਦਵਾਈਆਂ ਨੂੰ ਲੋਕਾਂ ਵਿਚ ਵੰਡੀਆਂ ਗਿਆ। ਜਿਸ ਨਾਲ ਮਨੁੱਖ ਦਾ ਐਮਿਊਂਨ ਸਿਸਟਮ ਵਧਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਵਿੰਦਰ ਸਿੰਘ ਨੇ ਦੱਸਿਆ ਕਿ ਆਈਯੂਸ਼ ਵਿਭਾਗ ਵਲੋਂ ਮਾਨਤਾ ਪ੍ਰਾਪਤ ਇਸ ਦਵਾਈ ਨੂੰ ਲੋਕਾਂ ਵਿਚ ਵੰਡਿਆ ਜਾ ਰਿਹਾ ਹੈ।  ਉਨ੍ਹਾਂ ਨੇ ਕਿਹਾ ਅੱਜ ਉਹ 2000 ਲੋਕਾਂ ਨੂੰ ਮਾਸਕ ਅਤੇ ਇਹ ਦਵਾਈ ਵੰਡ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *