Connect with us

Punjab

ਪਠਾਨਕੋਟ ‘ਚ ਆਏ ਕੋਰੋਨਾ ਦੇ 7 ਨਵੇਂ ਮਾਮਲੇ

Published

on

ਪਠਾਨਕੋਟ, 24 ਮਈ : ਪਠਾਨਕੋਟ ਵਿੱਚ ਅੱਜ ਭਾਵ ਐਤਵਾਰ ਨੂੰ 7 ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਪਠਾਨਕੋਟ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 39 ਹੋ ਚੁੱਕਿਆ ਹੈ। ਜਿਨ੍ਹਾਂ ਵਿੱਚੋਂ 27 ਪੀੜਤ ਠੀਕ ਹੋ ਚੁੱਕੇ ਹਨ ਅਤੇ ਹਾਲੇ ਵੀ 10 ਕੇਸ ਐਕਟਿਵ ਹਨ।