Connect with us

News

ਚੰਡੀਗੜ੍ਹ ‘ਚ ਆਏ ਕੋਰੋਨਾ ਦੇ ਮੁੜ 13 ਨਵੇਂ ਮਾਮਲੇ

Published

on

ਚੰਡੀਗੜ੍ਹ, 26 ਮਈ : ਕੋਰੋਨਾ ਦਾ ਕਹਿਰ ਦਿਨੋਂ ਦਿਨ ਚੰਡੀਗੜ੍ਹ ਦੇ ਵਿੱਚ ਕੋਰੋਨਾ ਦਾ ਕੇਂਦਰ ਬਣੇ ਬਾਪੁਧਾਮ ਵਿੱਚ ਵਧਦਾ ਹੀ ਕਾ ਰਿਹਾ ਹਿਆ ਜਿੱਥੇ ਬੀਤੇ ਦਿਨੀਂ ਸੋਮਵਾਰ ਨੂੰ ਬਾਪੂਧਾਮ ਕਾਲੋਨੀ ‘ਚ ਇਕੱਠੇ 14 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ। ਉੱਥੇ ਹੀ ਮੰਗਲਵਾਰ ਦੀ ਸਵੇਰ 3 ਕੇਸ ਸਾਹਮਣੇ ਆਏ ਸਨ ਤੇ ਪੀੜਤਾਂ ਦਾ ਅੰਕੜਾ ਦੁਪਹਿਰ ਤੱਕ ਵੱਧ ਕੇ 16 ਹੋ ਗਿਆ। ਦੱਸ ਦਈਏ ਦੁਪਹਿਰ ਵਿੱਚ ਕੋਰੋਨਾ ਦੇ 13 ਨਵੇਂ ਮਸਾਲੇ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਨਵੇਂ ਕੇਸਾਂ ‘ਚ 8 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 292 ਤੱਕ ਪਹੁੰਚ ਗਈ ਹੈ ਅਤੇ ਸ਼ਹਿਰ ‘ਚ ਕੁੱਲ 101 ਐਕਟਿਵ ਕੇਸ ਹਨ।