Connect with us

Amritsar

Amritsar Update: ਬੀਤੇ 24 ਘੰਟਿਆ ਦੌਰਾਨ ਇੱਕ ਕੋਰੋਨਾ ਪੀੜਤ ਦੀ ਮੌਤ, 9 ਨਵੇਂ ਮਾਮਲੇ ਹੋਏ ਦਰਜ

Published

on

ਅੰਮ੍ਰਿਤਸਰ, 28 ਮਈ : ਕੋਰੋਨਾ ਦਾ ਕਹਿਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਦਿਨੋਂ ਦਿਨ ਵੱਧ ਰਿਹਾ ਹੈ। ਅੰਮ੍ਰਿਤਸਰ ਵਿਖੇ ਬੀਤੇ 24 ਘੰਟਿਆ ਦੌਰਾਨ 9 ਕੋਰੋਨਾ ਪੀੜਤਾਂ ਦੀ ਪਸ਼ਟੀ ਕੀਤੀ ਗਈ ਹੈ। ਜਦਕਿ ਬਾਬਾ ਬਕਾਲਾ ਸਾਹਿਬ ਦੀ ਰਹਿਣ ਵਾਲੀ ਇੱਕ ਕੋਰੋਨਾ ਪੀੜਤ ਦੀ ਮੌਤ ਹੋ ਗਈ। ਦੱਸ ਦਈਏ ਪੀੜਤ ਦਾ ਨਾਂ ਸ਼ੀਲਾ ਸੀ ਇਸਦੇ ਨਾਲ ਹੀ 6 ਲੋਕ ਸੰਕ੍ਰਮਿਤ ਹੋਏ ਸਨ। ਮ੍ਰਿਤਕ ਤੋਂ ਹਸਪਤਾਲ ਦੇ 5 ਲੋਕ ਸੰਪਰਕ ਵਿਚ ਆਏ ਸਨ ਅਤੇ 1 ਇਸਦਾ ਪਰਿਵਾਰਿਕ ਮੈਂਬਰ ਸੀ।

Continue Reading
Click to comment

Leave a Reply

Your email address will not be published. Required fields are marked *